Full Site Search  
Wed Apr 26, 2017 11:41:41 IST
PostPostPost Stn TipPost Stn TipUpload Stn PicUpload Stn PicAdvanced Search
Large Station Board;

RMN/Raman (1 PFs)
ਰਾਮਾਂ     रामां

Track: Single Diesel-Line

Type of Station: Regular
Number of Platforms: 1
Number of Halting Trains: 10
Number of Originating Trains: 0
Number of Terminating Trains: 0
MDR, Rama Mandi
State: Punjab
Elevation: 210 m above sea level
Zone: NWR/North Western
Division: Bikaner
No Recent News for RMN/Raman
Nearby Stations in the News

Rating: 1.5/5 (5 votes)
cleanliness - average (1)
porters/escalators - n/a (0)
food - n/a (0)
transportation - poor (1)
lodging - poor (1)
railfanning - poor (1)
sightseeing - n/a (0)
safety - poor (1)

Nearby Stations

NJM/Naojan Ramanal 1 km     BNLS/Bangi Nihalsingh 6 km     RKK/Ratangarh Kanakwal 6 km     MKBH/Manwala Kot Bak 9 km     SGA/Shergarh 12 km     KNL/Kalanwali 14 km     GHB/Gahri Bhagi 14 km     SCV/Sukhchain 22 km     BTI/Bathinda Junction 29 km     BGD/Bara Gudah 29 km    

Station News

Page#    Showing 1 to 11 of 11 News Items  
Mar 17 2017 (11:17)  ਡੀਜ਼ਲ ਇੰਜਣ ਮੁਕਤ ਹੋਵੇਗਾ ਬਠਿੰਡਾ-ਦਿੱਲੀ ਰੇਲਵੇ ਟਰੈਕ (beta.ajitjalandhar.com)
back to top
Other NewsNR/Northern  -  

News Entry# 296593     
   Tags   Past Edits
Mar 17 2017 (11:17)
Station Tag: Raman/RMN added by Shubham Bansal/1613520

Mar 17 2017 (11:17)
Station Tag: Jakhal Junction/JHL added by Shubham Bansal/1613520

Mar 17 2017 (11:17)
Station Tag: Bathinda Junction/BTI added by Shubham Bansal/1613520

Posted by: Shubham Bansal  18 news posts
ਬਠਿੰਡਾ, 16 ਮਾਰਚ (ਕੰਵਲਜੀਤ ਸਿੰਘ ਸਿੱਧੂ)- ਏਸ਼ੀਆ 'ਚ ਵੱਡੇ ਰੇਲਵੇ ਜੰਕਸ਼ਨ ਵਜੋਂ ਜਾਣੇ ਜਾਂਦੇ ਬਠਿੰਡਾ ਰੇਲਵੇ ਜੰਕਸ਼ਨ ਵਿਚੋਂ ਛੇਤੀ ਹੀ ਡੀਜ਼ਲ ਇੰਜਨ ਦੀ ਵਿਦਾਇਗੀ ਹੋ ਜਾਵੇਗੀ, ਕਿਉਂਕਿ ਬਠਿੰਡਾ-ਦਿੱਲੀ ਰੇਲਵੇ ਦੇ ਦੂਹਰੀਕਰਨ ਦੇ ਨਾਲ-ਨਾਲ ਇਸ ਰੂਟ 'ਤੇ ਬਿਜਲੀਕਰਨ ਕਰਨ ਦਾ ਕੰਮ ਵੀ ਅੰਤਿਮ ਦੌਰ ਵਿਚ ਪੁੱਜ ਗਿਆ ਹੈ | ਇਸ ਟਰੈਕ 'ਤੇ ਬਿਜਲੀਕਰਨ ਹੋਣ ਨਾਲ ਜਿਥੇ ਗੱਡੀਆਂ ਦੀ ਗਤੀ ਤੇਜ਼ ਹੋ ਜਾਵੇਗੀ, ਉਥੇ ਇਸ ਨਾਲ ਰੇਲਵੇ ਨੂੰ ਵੀ ਵਿੱਤੀ ਤੌਰ 'ਤੇ ਵੀ ਲਾਭ ਹੋਣ ਦੇ ਨਾਲ-ਨਾਲ ਮੁਸਾਫ਼ਿਰਾਂ ਲਈ ਲੰਬਾ ਕਰਾਸਿੰਗ ਇੰਤਜ਼ਾਰ ਵੀ ਖ਼ਤਮ ਹੋ ਜਾਵੇਗਾ | ਜੰਗੀ ਪੱਧਰ 'ਤੇ ਬਠਿੰਡਾ ਰੇਲਵੇ ਲਾਈਨ 'ਤੇ ਬਿਜਲੀਕਰਨ ਸਿਸਟਮ ਕਰਨ ਲਈ ਖੰਭਿਆਂ ਨੂੰ ਲਗਾ ਦਿੱਤਾ ਗਿਆ ਹੈ, ਜਿਨ੍ਹਾਂ 'ਤੇ ਹਾਈ ਵੋਲਟੇਜ ਕੇਬਲ ਨੂੰ ਪਾਏ ਜਾਣ ਦਾ ਕੰਮ ਵੀ ਤੇਜ਼ੀ ਨਾਲ ਹੋ ਰਿਹਾ ਹੈ | ਇਥੇ ਦੱਸਣਯੋਗ ਹੈ ਕਿ ਦਿੱਲੀ ਤੋਂ ਜੀਂਦ ਤੱਕ ਟਰੈਕ 'ਤੇ ਬਿਜਲੀਕਰਨ ਦਾ ਕੰਮ ਪੂਰਾ ਹੋ ਚੱੁਕਿਆ ਹੈ, ਜਦੋਂਕਿ ਇਸ ਟਰੈਕ ਨੂੰ ਦੂਹਰਾ ਕਰਨ ਦਾ ਕੰਮ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ,...
more...
ਜਿਸ ਦੇ ਪੂਰਾ ਹੋਣ 'ਤੇ ਛੇਤੀ ਹੀ ਇਥੋਂ ਬਿਜਲਾਈ ਇੰਜਨ ਟਰੈਕ 'ਤੇ ਦੌੜਨਗੇ, ਤੇ ਨਵਿਆਏ ਜਾਣ ਵਾਲੇ ਇਲੈਕਟੋ੍ਰਨਿਕ ਸਿਸਟਮ ਤਹਿਤ ਗੱਡੀਆਂ ਦੀ ਕਰਾਸਿੰਗ ਮੌਕੇ ਲੰਬੀ ਉਡੀਕ ਦਾ ਝੰਜਟ ਮੁੱਕ ਜਾਵੇਗਾ |
Feb 15 2017 (09:26)  ਟਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀਆਂ ਲੱਤਾ ਕੱਟੀਆਂ (jagbani.punjabkesari.in)
back to top
Other NewsNWR/North Western  -  

News Entry# 293944     
   Tags   Past Edits
Feb 15 2017 (09:26)
Station Tag: Sirsa/SSA added by Shubham Bansal/1613520

Feb 15 2017 (09:26)
Station Tag: Bangi Nihalsingh/BNLS added by Shubham Bansal/1613520

Feb 15 2017 (09:26)
Station Tag: Raman/RMN added by Shubham Bansal/1613520

Feb 15 2017 (09:26)
Train Tag: Hisar Jind Passenger/54044 added by Shubham Bansal/1613520

Posted by: Shubham Bansal  18 news posts
ਰਾਮਾਂ ਮੰਡੀ(ਪਰਮਜੀਤ)-ਰਾਮਾਂ ਮੰਡੀ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦ ਇਕ ਨੌਜਵਾਨ ਸਿਰਸਾ ਵੱਲੋਂ ਆ ਰਹੀ ਚਲਦੀ ਰੇਲ ਗੱਡੀ 'ਚ ਚੜ੍ਹਨ ਲੱਗਾ ਤੇ ਗੱਡੀ ਦੀ ਲਪੇਟ 'ਚ ਆ ਗਿਆ ਤੇ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਇਸ ਭਿਆਨਕ ਹਾਦਸੇ ਦੀ ਸੂਚਨਾ ਰਾਮਾਂ ਮੰਡੀ ਦੀ ਸਮਾਜਸੇਵੀ ਸੰਸਥਾ ਹੈਲਪਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਨੂੰ ਮਿਲੀ ਤਾਂ ਉਹ ਤੁਰੰਤ ਆਪਣੇ ਸਾਥੀ ਸਾਹਿਲ ਬਾਂਸਲ, ਅਨਿਲ ਕੁਮਾਰ, ਚੀਨਾ ਮਾਹੀਨੰਗਲ ਸਮੇਤ ਐਂਬੂਲੈਂਸ ਰਾਹੀਂ ਰੇਲਵੇ ਸਟੇਸ਼ਨ 'ਤੇ ਪੁੱਜੇ, ਜਿੱਥੇ ਦਰਦਨਾਕ ਹਾਲਤ ਵਿਚ ਪਏ ਜ਼ਖਮੀ ਨੌਜਵਾਨ ਨੂੰ ਤੁਰੰਤ ਚੁੱਕ ਕੇ ਐਂਬੂਲੈਂਸ ਰਾਹੀਂ ਮੰਡੀ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ, ਜਿੱਥੇ ਡਾਕਟਰ ਨਾ ਹੋਣ ਕਾਰਨ ਇਸ ਮਰੀਜ਼ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਸਟਾਫ ਨਰਸਾਂ ਨੇ ਫਸਟ ਏਡ ਦੇ ਕੇ ਸਿਵਲ ਹਸਪਤਾਲ ਬਠਿੰਡਾ ਲਈ ਰੈਫਰ ਕਰ ਦਿੱਤਾ। ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੇ ਪ੍ਰਧਾਨ ਬੌਬੀ ਲਹਿਰੀ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਰਾਮਾਂ ਮੰਡੀ ਰੇਲਵੇ ਸਟੇਸ਼ਨ ਵਿਖੇ ਚਲਦੀ ਟਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ, ਟਰੇਨ ਤੋਂ...
more...
ਪੈਰ ਫਿਸਲਣ ਕਾਰਨ ਨੌਜਵਾਨ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਹਨ। ਜ਼ਖਮੀ ਦੀ ਪਛਾਣ ਗੁਰਦਾਸ ਸਿੰਘ ਪੁੱਤਰ ਮੁਲਖ ਰਾਜ ਵਾਸੀ ਪਿੰਡ ਤਾਰੂਆਣਾ ਜ਼ਿਲਾ ਸਿਰਸਾ ਹਰਿਆਣਾ ਵਜੋਂ ਹੋਈ ਹੈ।
Feb 13 2017 (09:35)  अब जीआरपी व आरपीएफ रात में करेगी गश्त (www.jagran.com)
back to top
Other NewsNR/Northern  -  

News Entry# 293764   Blog Entry# 2162420     
   Tags   Past Edits
Feb 13 2017 (09:35)
Station Tag: Raman/RMN added by Shubham Bansal/1613520

Feb 13 2017 (09:35)
Station Tag: Bathinda Junction/BTI added by Shubham Bansal/1613520

Posted by: Shubham Bansal  18 news posts
रेलवे मुलाजिमों पर आए दिन हो रहे हमले को देखते हुए रात्रि के समय जनरल रेलवे पुलिस (जीआरपी) व रेलवे प्रोटेक्शन फोर्स (आरपीएफ) के जवान अब संयुक्त रूप से गश्त करेंगे, ताकि रेलवे स्टेशन से र¨नग रूम तक जाने वाले मार्ग पर किसी रेलवे मुलाजिम को किसी तरह की दिक्कत का सामना नहीं करना पड़े। इसके अलावा इस मार्ग पर लाइट का भी माकूल बंदोबस्त किया जाएगा, ताकि अंधेरे की आड़ में हमले से बचाव रहे।
दरअसल, रात्रि के समय रेलवे स्टेशन से र¨नग रूम तक के रास्ते में लूट की नीयत से कई वारदातें हो चुकी हैं। इस मार्ग पर सुरक्षा का कोई बेहतर बंदोबस्त नहीं होने की वजह से करीब छह माह में 6 रेलवे मुलाजिम हमले के शिकार हो
...
more...
चुके हैं। इस संबंधी शिकायत किए जाने पर रेलवे पुलिस अपना अधिकार क्षेत्र नहीं होने की बात कहते हुए पल्ला झाड़ लेते हैं, जिसे देखते हुए ही संयुक्त गश्त करने का फैसला लिया गया है। यहां कई वारदातें हो चुकी हैं, जिनमें लोको पायलट ड्राइवर हरीश चंद्र एसएन के सिर में हमलावर ने राड मारी, ड्राइवर अभिलाष कुमार से कुछ युवकों ने रुपये छीने, हरबंस लाल बागड़ी का पर्स छीना, बॉक्स पोर्टर म¨हदर कुमार के सिर पर राड मारा, ड्राइवर जो¨गदर ¨सह से मोबाइल रुपये छीने शामिल हैं। इसके अलावा राजेश मीना, रा¨जदर ¨सह, रोशन कुमार से भी मारपीट कर नकदी कीमती सामान छीनकर लुटेरे फरार हो चुके हैं।
रेलवे मुलाजिमों पर बार बार हो रहे हमले को देखते हुए सुरक्षा प्रदान करने का फैसला लिया गया है। अंबाला डिवीजन के डीआरएम दिनेश कुमार ने बताया कि र¨नग स्टाफ को लाने व छोड़ने के लिए प्राइवेट वाहन को हायर किया जाएगा। साथ ही जीआरपी व आरपीएफ को गश्त करने की हिदायत दी गई है। र¨नग स्टाफ पर हो रहे हमलों पर अंकुश लगाने के लिए सुरक्षा के माकूल बंदोबस्त किए जा रहे हैं। बहरहाल, रेलवे लोको पायलट गार्ड को स्टेशन से प्राइवेट वाहन अब लोको लॉबी र¨नग रूम तक छोड़ने जाएगा। देर रात अथवा अलसुबह स्टेशन से र¨नग रूम तक आने-जाने वाले रेलवे गार्ड व ड्राइवरों की सुरक्षा के मद्देनजर रेल विभाग के फैसले का रेलवे मुलाजिमों ने स्वागत किया है।
देर रात आवागमन करने वाली गाड़ियां
लंबी दूरी की अधिकतर रेलगाड़ियां देर रात ब¨ठडा स्टेशन से आवागमन करती हैं। इनमें ऋषिकेश से हरिद्वार रेलगाड़ी रात 9.25 बजे, दिल्ली-फाजिल्का इंटरसिटी रात 10 बजे, आसाम गोवहाटी गाड़ी नं.15909 रात 2.20 बजे, लालगढ़ से हरिद्वार-कालका रात 11.50 बजे, उद्यान आभा एक्सप्रेस गाड़ी रात 12 बजे, फिरोजपुर-मुंबई पंजाब मेल रात 11.40 बजे एवं सरायरोहिला गाड़ी रात 12.30 बजे आती हैं।
क्यों जोखिम भरा है रास्ता
रेलवे यार्ड में मुल्तानिया पुल के समीप र¨नग रूम बना है। वहीं लोको लॉबी भी इसी मार्ग पर है, जोकि रेलवे स्टेशन से लगभग सवा किलोमीटर दूरी पर है। र¨नग रूम लोको लॉबी में लंबी दूरी की रेल गाड़ियों के पायलट, लोको पायलट एवं गार्ड रात के समय आराम करने को आते हैं। वहीं देर रात जाने वाली गाड़ियों का र¨नग स्टाफ भी इसी मार्ग से रेलवे स्टेशन की ओर अपनी ड्यूटी के लिए आता है।

3850 views
Feb 13 2017 (09:43)
Shankar Mehani   856 blog posts   295 correct pred (70% accurate)
Re# 2162420-1            Tags   Past Edits
Sab kahne ki baat hai

3248 views
Feb 13 2017 (16:00)
chandankumarsingh64~   615 blog posts
Re# 2162420-2            Tags   Past Edits
yes sir
Feb 13 2017 (09:29)  ਰੇਲ ਗੱਡੀ 'ਚੋਂ ਡਿੱਗ ਕੇ ਮੁਸਾਫ਼ਿਰ ਜ਼ਖ਼ਮੀ (beta.ajitjalandhar.com)
back to top
Other NewsNWR/North Western  -  

News Entry# 293762     
   Tags   Past Edits
Feb 13 2017 (09:30)
Station Tag: Raman/RMN added by Shubham Bansal/1613520

Posted by: Shubham Bansal  18 news posts
ਬਠਿੰਡਾ, 12 ਫਰਵਰੀ (ਸਟਾਫ਼ ਰਿਪੋਰਟਰ)-ਬਠਿੰਡਾ ਰੇਲਵੇ ਦੇ ਪਲੇਟ ਫ਼ਾਰਮ ਨੰ. 7 'ਤੇ ਸ੍ਰੀ ਗੰਗਾ ਨਗਰ ਤੋਂ ਆ ਰਹੀ ਮੁਸਾਫ਼ਿਰ ਗੱਡੀ 'ਚੋਂ ਇਕ ਮੁਸਾਫ਼ਿਰ ਉਤਰਨ ਸਮੇਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ | ਸਹਾਰਾ ਜਨ ਸੇਵਾ ਦੇ ਵਰਕਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੰੁਚੇ ਤੇ ਜ਼ਖ਼ਮੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ | ਜਖ਼ਮੀ ਦੀ ਸਨਾਖ਼ਤ ਰਾਮ ਕ੍ਰਿਸ਼ਨ (55) ਵਸਨੀਕ ਸ੍ਰੀ ਗੰਗਾ ਨਗਰ ਵਜੋਂ ਹੋਈ ਹੈ, ਜੋ ਕਿ ਰਾਮਪੁਰਾ ਫੂਲ ਜਾ ਰਿਹਾ ਸੀ, ਜ਼ਖ਼ਮੀ ਦੇ ਵਾਰਸਾਂ ਨੂੰ ਇਤਲਾਹ ਦੇ ਦਿੱਤੀ ਗਈ ਹੈ |
Jan 08 2017 (08:58)  ਨੌਜਵਾਨ ਵੱਲੋਂ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ (jagbani.punjabkesari.in)
back to top
Other NewsNWR/North Western  -  

News Entry# 290759     
   Tags   Past Edits
Jan 08 2017 (08:58)
Station Tag: Bathinda Junction/BTI added by Shubham Bansal/1613520

Jan 08 2017 (08:58)
Station Tag: Raman/RMN added by Shubham Bansal/1613520

Posted by: Shubham Bansal  18 news posts
ਰਾਮਾਂ ਮੰਡੀ(ਜ. ਬ.)-ਸਥਾਨਕ ਸ਼ਹਿਰ ਦੇ ਇਕ ਨੌਜਵਾਨ ਵੱਲੋਂ ਰਾਮਾਂ ਮੰਡੀ ਰੇਲਵੇ ਸਟੇਸ਼ਨ 'ਤੇ ਬਠਿੰਡਾ ਤੋਂ ਰਿਵਾੜੀ ਜਾਂਦੀ ਰੇਲ ਗੱਡੀ ਹੇਠਾਂ ਆ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮਿਲਦੇ ਹੀ ਸਥਾਨਕ ਜੀ. ਆਰ. ਪੀ. ਰੇਲਵੇ ਪੁਲਸ ਚੌਕੀ ਰਾਮਾਂ ਮੰਡੀ ਦੇ ਇੰਚਾਰਜ ਹਰਬੰਸ ਸਿੰਘ ਅਤੇ ਸਥਾਨਕ ਸ਼ਹਿਰ ਦੀ ਸਮਾਜਸੇਵੀ ਹੈਲਪਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ, ਪਿੰਕਾ ਭਾਗੀਬਾਂਦਰ, ਚੀਨੂੰ ਤੇ ਵਿਕਾਸ ਜਿੰਦਲ ਆਪਣੀ ਐਂਬੂਲੈਂਸ ਸਮੇਤ ਉਕਤ ਘਟਨਾ ਸਥਾਨ 'ਤੇ ਪੁੱਜੇ, ਜਿਥੇ ਜੀ. ਆਰ. ਪੀ. ਰੇਲਵੇ ਪੁਲਸ ਰਾਮਾਂ ਦੀ ਹਾਜ਼ਰੀ 'ਚ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਭੇਜ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਦੀਪਕ ਕੁਮਾਰ ਪੁੱਤਰ ਬਰਿੰਦਰ ਕੁਮਾਰ ਵਾਸੀ ਰਾਮਾਂ ਮੰਡੀ ਜ਼ਿਲਾ ਬਠਿੰਡਾ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਅੰਕੁਸ਼ ਕੁਮਾਰ ਨੇ ਜੀ. ਆਰ. ਪੀ. ਪੁਲਸ ਰੇਲਵੇ ਸਟੇਸ਼ਨ ਰਾਮਾਂ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸ ਦਾ ਭਰਾ ਦੀਪਕ ਕੁਮਾਰ (30) ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਗਿਆ ਸੀ ਪਰ ਉਸ ਨੇ ਰੇਲ...
more...
ਗੱਡੀ ਹੇਠਾਂ ਆ ਕੇ ਆਪਣੇ-ਆਪ ਨੂੰ ਮੌਤ ਦੇ ਘਾਟ ਉਤਾਰ ਲਿਆ। ਰੇਲਵੇ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ।
Jan 01 2017 (12:04)  भारतीय रेलवे का 'डिस्काउंट ऑफर' 1 जनवरी से प्रभावी, उठाएं फायदा (khabar.ndtv.com)
back to top
Other NewsNWR/North Western  -  

News Entry# 290248   Blog Entry# 2112300     
   Tags   Past Edits
Jan 01 2017 (12:04PM)
Station Tag: Jakhal Junction/JHL added by Shubham Bansal/1613520

Jan 01 2017 (12:04PM)
Station Tag: Rewari Junction/RE added by Shubham Bansal/1613520

Jan 01 2017 (12:04PM)
Station Tag: New Delhi/NDLS added by Shubham Bansal/1613520

Jan 01 2017 (12:04PM)
Station Tag: Jodhpur Junction/JU added by Shubham Bansal/1613520

Jan 01 2017 (12:04PM)
Station Tag: Jaipur Junction/JP added by Shubham Bansal/1613520

Jan 01 2017 (12:04PM)
Station Tag: Bathinda Junction/BTI added by Shubham Bansal/1613520

Jan 01 2017 (12:04PM)
Station Tag: Hisar Junction/HSR added by Shubham Bansal/1613520

Jan 01 2017 (12:04PM)
Station Tag: Sirsa/SSA added by Shubham Bansal/1613520

Jan 01 2017 (12:04PM)
Station Tag: Kalanwali/KNL added by Shubham Bansal/1613520

Jan 01 2017 (12:04PM)
Station Tag: Raman/RMN added by Shubham Bansal/1613520

Posted by: Shubham Bansal  18 news posts
नई दिल्ली: डिजिटल और कैशलेस अर्थव्यवस्था को बढ़ावा देने के लिए भारत सरकार द्वारा की गई घोषणा के मद्देनजर रेल मंत्रालय ने विभिन्न प्रोत्साहनों एवं उपायों का अतिरिक्त पैकेज पेश किया है. यह अगले साल एक जनवरी से प्रभावी होगा.
रेल मंत्रालय ने यह निर्णय लिया है कि डिजिटल तरीकों जैसे कि डेबिट कार्ड, क्रेडिट कार्ड इत्यादि के जरिए भुगतान करने की स्थिति में उपनगरीय मार्गो के सीजन टिकटों (मासिक, त्रैमासिक, अर्धवार्षिक, वार्षिक) के मूल किराए में 0.5 फीसदी डिस्काउंट दिया जाएगा. 0.5 फीसदी रियायत देने के बाद जो मूल किराया होगा, उस पर अन्य प्रभार जैसे कि एमयूटीपी सरचार्ज, मेला सरचार्ज, सेवा कर इत्यादि, यदि लागू हो तो अलग से लगाए जाएंगे.
रेल
...
more...
मंत्रालय ने आरक्षित एवं अनारक्षित दोनों ही टिकटें जारी करने के लिए यात्री टिकट सुविधा केंद्रों (YTSK) को पीओएस मशीनें लगाने और सभी बैंकों के डेबिट/क्रेडिट कार्डो के जरिए भुगतान स्वीकार करने का निर्देश देने का फैसला किया है. डिजिटल तरीकों जैसे कि डेबिट/क्रेडिट कार्डो के उपयोग के जरिए विश्राम-कक्ष की बुकिंग पर पांच फीसदी डिस्काउंट की अनुमति देने का भी निर्णय लिया गया है.
इन केंद्रों को अन्य मोड जैसे कि UPI, USSD, E-Wallet आधार से संबंद्ध भुगतान प्रणाली के जरिए भी भुगतान स्वीकार करने के लिए प्रोत्साहित किया जा रहा है. मंत्रालय ने अनारक्षित टिकट जारी करने के लिए जन साधारण टिकट बुकिंग सेवा (JTB) को भी अन्य मोड जैसे कि UPI, USSD,E-Wallet, आधार से संबद्ध भुगतान प्रणाली के जरिए भुगतान स्वीकार करने का निर्देश देने का फैसला किया है.

7 posts - Sun Jan 01, 2017 - are hidden. Click to open.

5170 views
Jan 02 2017 (07:45)
12952 नई दिल्ली मुंबई राजधानी Left IRI~   6507 blog posts   341 correct pred (78% accurate)
Re# 2112300-8            Tags   Past Edits
Ye decision bikul sahi nhi h.
Kyo ki 0.5% se kisi ka koi profit nhi hone hone wala lekin Raailway ko kafi loss ho jaega.
Jan 01 2017 (11:54)  ਸੀਤ ਲਹਿਰ ਅਤੇ ਸੰਘਣੀ ਧੁੰਦ ਨੇ ਜ਼ਿੰਦਗੀ ਦੀ ਰਫ਼ਤਾਰ ਰੋਕੀ (beta.ajitjalandhar.com)
back to top
Other NewsNR/Northern  -  

News Entry# 290247     
   Tags   Past Edits
Jan 01 2017 (11:54AM)
Station Tag: Raman/RMN added by Shubham Bansal/1613520

Jan 01 2017 (11:54AM)
Station Tag: Bathinda Junction/BTI added by Shubham Bansal/1613520

Jan 01 2017 (11:54AM)
Train Tag: Bhatinda Rewari Passenger/54781 added by Shubham Bansal/1613520

Posted by: Shubham Bansal  18 news posts
ਰੇਲ, ਸੜਕੀ ਆਵਾਜਾਈ ਪ੍ਰਭਾਵਿਤ L ਸੜਕ ਹਾਦਸਿਆਂ 'ਚ 1 ਮੌਤ, ਅੱਧੀ ਦਰਜਨ ਜ਼ਖ਼ਮੀ
ਰਾਮਾਂ ਮੰਡੀ ਬਠਿੰਡਾ, 31 ਦਸੰਬਰ-ਬਠਿੰਡਾ ਅਤੇ ਇਸ ਦੇ ਆਸ ਪਾਸ ਦੇ ਇਲਾਕੇ 'ਚ ਸੀਤ ਲਹਿਰ ਅਤੇ ਸੰਘਣੀ ਧੁੰਧ ਵਾਲੇ ਮੌਸਮ ਨਾਲ ਜਨਜੀਵਨ ਪ੍ਰਵਾਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਸੰਘਣੀ ਧੁੰਦ ਕਾਰਨ ਬਜ਼ਾਰਾਂ 'ਚ ਰੌਣਕਾਂ ਗਾਇਬ ਹਨ | ਤਾਪਮਾਨ 'ਚ ਭਾਰੀ ਕਮੀ ਆਈ ਹੈ | ਵੱਧ ਤੋਂ ਵੱਧ ਤਾਪਮਾਨ 14.6 ਅਤੇ ਘੱਟੋ-ਘੱਟ ਤਾਪਮਾਨ 9.5 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ | ਮੌਸਮ ਬਾਰੇ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 24 ਘੰਟਿਆਂ 'ਚ ਮੌਸਮ ਵਿਚ ਕੋਈ ਤਬਦੀਲੀ ਨਹੀਂ ਆਵੇਗੀ | ਧੁੰਧ ਦਾ ਮੌਸਮ ਕਣਕ ਅਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਲਈ ਲਾਭਦਾਇਕ ਹੈ | ਇਸ ਦੌਰਾਨ ਹੀ ਧੁੰਧ ਕਾਰਨ ਬਠਿੰਡਾ-ਡੱਬਵਾਲੀ ਸੜਕ 'ਤੇ ਇਕ ਕਾਰ ਦੇ ਬੇਕਾਬੂ ਹੋ ਕੇ ਬਠਿੰਡਾ ਰਜਬਾਹੇ 'ਚ
...
more...
ਡਿੱਗਣ ਨਾਲ ਊਸ਼ਾ ਰਾਣੀ ਦੀ ਮੌਤ ਹੋ ਗਈ, ਜਦੋਂਕਿ ਇਕ ਹੋਰ ਮੋਹਨ ਲਾਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਜਿਸ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਹੈ | ਜਦੋਂਕਿ ਤਿੰਨ ਹੋਰ ਸੜਕ ਹਾਦਸਿਆਂ 'ਚ ਤਿੰਨ ਮੋਟਰ ਸਾਈਕਲ ਸਵਾਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਹਸਪਤਾਲ ਦਾਖ਼ਲ ਕੀਤਾ | ਇਸ ਦੌਰਾਨ ਹੀ ਬਠਿੰਡਾ ਰੇਲਵੇ ਸਟੇਸ਼ਨ ਸਾਰੀਆਂ ਹੀ ਰੇਲ ਗੱਡੀਆਂ 8 ਤੋਂ 10 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ, ਜਦੋਂਕਿ ਰੇਲਵੇ ਨੇ ਤਕਰੀਬਨ 1 ਦਰਜਨ ਰੇਲ ਗੱਡੀਆਂ ਦੀ ਆਵਾਜਾਈ ਰੋਕੀ ਹੋਈ ਹੈ | ਸੜਕ ਆਵਾਜਾਈ ਵੀ ਬਹੁਤ ਪ੍ਰਭਾਵਿਤ ਹੈ |
Dec 31 2016 (10:52)  ਵਿਧਾਇਕ ਨੇ ਪਟਨਾ ਸਾਹਿਬ ਲਈ ਵਿਸ਼ੇਸ਼ ਗੱਡੀ ਚਲਾਉਣ ਦੀ ਕੀਤੀ ਮੰਗ (beta.ajitjalandhar.com)
back to top
TourismNWR/North Western  -  

News Entry# 290187     
   Tags   Past Edits
This is a new feature showing past edits to this News Post.

Posted by: Shubham Bansal  18 news posts
ਕਾਲਾਂਵਾਲੀ, ਰਾਮਾਂ ਮੰਡੀ 30 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ 350ਵੇਂ ਅਵਤਾਰ ਦਿਹਾੜੇ 'ਤੇ ਪਟਨਾ ਬਿਹਾਰ 'ਚ ਮਨਾਏ ਜਾਣ ਧਾਰਮਿਕ ਸਮਾਰੋਹ ਲਈ ਹਰਿਆਣਾ ਸਰਕਾਰ ਵੱਲੋਂ ਵਿਸ਼ੇਸ਼ ਰੇਲਗੱਡੀ ਚਲਾਉਣ ਦੀ ਮੰਗ ਕਰਦੇ ਹੋਏ ਕਾਲਾਂਵਾਲੀ ਦੇ ਵਿਧਾਇਕ ਬਲਕੌਰ ਸਿੰਘ ਨੇ ਕਿਹਾ ਕਿ ਇਸ ਇਤਿਹਾਸਿਕ ਧਾਰਮਿਕ ਸਮਾਰੋਹ ਵਿੱਚ ਜਾਣ ਲਈ ਹਰਿਆਣਾ ਦੇ ਹਜ਼ਾਰਾਂ ਸ਼ਰਧਾਲੂ ਇੱਛੁਕ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਤਰ੍ਹਾਂ ਹੀ ਹਰਿਆਣਾ ਸਰਕਾਰ ਨੂੰ ਵੀ ਸ਼ਾਨਦਾਰ ਸਮਾਰੋਹ 'ਚ ਪ੍ਰਦੇਸ਼ ਦੇ ਸ਼ਰਧਾਲੂਆਂ ਲਈ ਵਿਸ਼ੇਸ਼ ਰੇਲਗੱਡੀ ਚਲਾਉਣੀ ਚਾਹੀਦੀ ਹੈ |
Dec 30 2016 (22:01)  ਰੇਲਵੇ ਫਾਟਕ ਦੇ ਕੋਲ ਲਾਵਾਰਸ ਹਾਲਤ 'ਚ ਮਿਲੀ ਬਜ਼ੁਰਗ ਔਰਤ (beta.ajitjalandhar.com)
back to top
Other NewsNWR/North Western  -  

News Entry# 290118     
   Tags   Past Edits
Dec 30 2016 (10:01PM)
Station Tag: Kalanwali/KNL added by Shubham Bansal/1613520

Dec 30 2016 (10:01PM)
Station Tag: Raman/RMN added by Shubham Bansal/1613520

Posted by: Shubham Bansal  18 news posts
ਰੇਲਵੇ ਫਾਟਕ ਦੇ ਕੋਲ ਲਾਵਾਰਸ ਹਾਲਤ 'ਚ ਮਿਲੀ ਬਜ਼ੁਰਗ ਔਰਤ
ਕਾਲਾਂਵਾਲੀ, Raman mandi 29 ਦਸੰਬਰ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਦੇਸੂ ਮਲਕਾਣਾ-ਤਖ਼ਤਮੱਲ ਰੋਡ ਉੱਤੇ ਸਥਿਤ ਰੇਲਵੇ ਫਾਟਕ ਨਜ਼ਦੀਕ ਬੀਤੀ ਰਾਤ ਇਕ ਬਜ਼ੁਰਗ ਔਰਤ ਲਾਵਾਰਸ ਹਾਲਤ 'ਚ ਮਿਲੀ ਹੈ | ਉਕਤ ਔਰਤ ਦੀ ਪਛਾਣ ਚੰਪਾਪੁਰੀ ਰਾਣੀ ਪਤਨੀ ਪ੍ਰੇਮ ਕੁਮਾਰ ਵਾਸੀ ਉਂਝਾ ਪਾਣੀਪਤ ਦੇ ਰੂਪ 'ਚ ਹੋਈ ਹੈ | ਰੇਲਵੇ ਫਾਟਕ ਇੰਚਾਰਜ ਨੇ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ ਜਿਸ 'ਤੇ ਰੇਲਵੇ ਸੁਰੱਖਿਆ ਬਲ ਉਕਤ ਔਰਤ ਨੂੰ ਰੇਲਵੇ ਚੌਕੀ ਵਿਚ ਲੈ ਗਈ | ਇਸ ਔਰਤ ਨੂੰ ਸਮਾਜਸੇਵੀ ਸੰਸਥਾ ਹਰ ਪ੍ਰਭ ਆਸਰਾ ਸੇਵਾ ਕੇਂਦਰ ਐਲਨਾਬਾਦ ਨੇ ਉਸ ਦੇ ਪਰਿਵਾਰ ਵਾਲਿਆਂ ਮਿਲਵਾਉਣ ਦਾ ਜਿੰਮਾ ਚੁੱਕਿਆ ਹੈ |
Dec 30 2016 (21:47)  Three held with fake currency notes (www.tribuneindia.com)
back to top
Crime/AccidentsNR/Northern  -  

News Entry# 290117     
   Tags   Past Edits
Dec 30 2016 (9:47PM)
Station Tag: Raman/RMN added by Shubham Bansal/1613520

Dec 30 2016 (9:47PM)
Station Tag: Bathinda Junction/BTI added by Shubham Bansal/1613520

Posted by: Shubham Bansal  18 news posts
The Government Railway Police (GRP) arrested three persons with fake currency of new and old notes from the Bathinda railway station.
GRP police station SHO Harjinder Singh said SI Jagdish Chander, with the team, was conducting a check at the railway station when they received a tip-off that two persons were roaming there with fake currency notes.
The team nabbed the two accused from platform number 7.
The
...
more...
accused have been identified as Malu Ram and Rakesh. The police have seized Rs 1,100 from them out of which Rs 500 was fake currency prepared with the help of a computer printer.
The SHO said during interrogation, the accused revealed that they had taken the fake notes from Paramjit Singh alias Bhola, a resident of Faridkot.
Thereafter, the police arrested Paramjit Singh from Faridkot and seized a computer, colour scanner, printer, one note of Rs 2,000, six notes of Rs 500 and one note of Rs 100 from his possession.
SHO Harjinder said accused Paramjit Singh ran a photo studio called Smile Studio in Faridkot.
He uses to make fake notes of Rs 100 and was using them to buy vegetables or to pay for fuel.
A case under Sections 489 B, 489 C and 489 D has been registered against the accused at the GRP police station Bathinda.
Page#    Showing 1 to 11 of 11 News Items  

Scroll to Top
Scroll to Bottom


Go to Desktop site