Spotting
 Timeline
 Travel Tip
 Trip
 Race
 Social
 Greeting
 Poll
 Img
 PNR
 Pic
 Blog
 News
 Conf TL
 RF Club
 Convention
 Monitor
 Topic
 Bookmarks
 Rating
 Correct
 Wrong
 Stamp
 PNR Ref
 PNR Req
 Blank PNRs
 HJ
 Vote
 Pred
 @
 FM Alert
 FM Approval
 Pvt

FmT LIVE - Follow my Trip with me... LIVE

Bandra Garib-Rath - नाम से गरीब, लेकिन मेरे दिल के करीब - Abdul Rehman

Search News
<<prev entry    next entry>>
News Entry# 293945
Feb 15 2017 (09:33) ਚੱਲਦੀ ਟਰੇਨ 'ਚ ਚੜ੍ਹਨ ਕਾਰਨ ਨੌਜਵਾਨ ਦੀਆਂ ਦੋਵੇਂ ਲੱਤਾਂ ਕੱਟੀਆਂ (beta.ajitjalandhar.com)
Other News
NWR/North Western

News Entry# 293945   
  Past Edits
Feb 15 2017 (09:33)
Station Tag: Naojan Ramanal/NJM added by Shubham Bansal/1613520
Stations:  Naojan Ramanal/NJM  
ਰਾਮਾਂ ਮੰਡੀ, 14 ਫਰਵਰੀ (ਅਮਰਜੀਤ ਸਿੰਘ ਲਹਿਰੀ)- ਸਥਾਨਕ ਰੇਲਵੇ ਸਟੇਸ਼ਨ 'ਤੇ ਚੱਲਦੀ ਟਰੇਨ 'ਚ ਚੜ੍ਹਨ ਨਾਲ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ, ਜ਼ਖ਼ਮੀ ਨੂੰ ਤੁਰੰਤ ਸਮਾਜ ਸੇਵੀ ਸੰਸਥਾ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬੋਬੀ ਲਹਿਰੀ, ਸਾਹਿਲ ਬਾਂਸਲ, ਅਨਿਲ ਕੁਮਾਰ, ਚੀਨਾ ਮਾਹੀਨੰਗਲ ਆਦਿ ਨੇ ਸਟੇਸ਼ਨ 'ਤੇ ਜ਼ਖਮੀ ਹਾਲਤ 'ਚ ਪਏ ਨੌਜਵਾਨ ਨੂੰ ਤੁਰੰਤ ਐਾਬੂਲੈਂਸ ਰਾਹੀਂ ਸਿਵਲ ਹਸਪਤਾਲ ਰਾਮਾਂ ਵਿਖੇ ਪਹੰੁਚਾਇਆ | ਪੰਤੂ ਸਿਵਲ ਹਸਪਤਾਲ 'ਚ ਕੋਈ ਵੀ ਡਾਕਟਰ ਨਾ ਹੋਣ ਦੇ ਹਾਜ਼ਰ ਸਟਾਫ਼ ਨੇ ਜ਼ਖ਼ਮੀ ਨੂੰ ਫਸਟ ਏਡ ਦੇ ਕੇ ਸਿਵਲ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ | ਸੰਸਥਾ ਪ੍ਰਧਾਨ ਬੋਬੀ ਲੈਹਰੀ ਅਤੇ ਉਜਵੱਲ ਗਰਗ ਨੇ ਦੱਸਿਆ ਜ਼ਖਮੀ ਨੌਜਵਾਨ ਰਾਮਾਂ ਮੰਡੀ ਰੇਲਵੇ ਸਟੇਸ਼ਨ ਵਿਖੇ ਚਲਦੀ ਟਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ, ਟਰੇਨ ਤੋਂ ਪੈਰ ਫਿਸਲਣ ਕਾਰਨ ਨੌਜਵਾਨ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ, ਉਕਤ ਵਿਅਕਤੀ ਦੀ ਪਹਿਚਾਣ ਗੁਰਦਾਸ ਸਿੰਘ ਪੁੱਤਰ ਮੁਲਖ ਰਾਜ ਵਾਸੀ ਪਿੰਡ ਤਾਰੂਆਣਾ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ |
Scroll to Top
Scroll to Bottom
Go to Desktop site
Important Note: This website NEVER solicits for Money or Donations. Please beware of anyone requesting/demanding money on behalf of IRI. Thanks.
Disclaimer: This website has NO affiliation with the Government-run site of Indian Railways. This site does NOT claim 100% accuracy of fast-changing Rail Information. YOU are responsible for independently confirming the validity of information through other sources.
India Rail Info Privacy Policy