ਫਿਰੋਜ਼ਪੁਰ ਪਟ੍ਟੀ ਨਵੀਂ ਰੇਲ ਲਾਈਨ ਜੋ 2013 ਚ ਪਵਨ ਬੰਸਲ ਨੇ ਰੇਲ ਬਜਟ ਰਾਹੀਂ ਪੰਜਾਬ ਦੀ ਝੋਲੀ ਪਾਈ ਪਰ ਕਿਸੇ ਸਰਕਾਰ ਨੇ ਜਮੀਨ ਅਕਵੈਰ ਕਰਕੇ ਰੇਲਵੇ ਨੂੰ ਨਹੀਂ ਦਿੱਤੀ ਤੇ ਨਾਂ ਹੀ ਸਤਲੁਜ ਤੇ ਪੁਲ ਬਣਵਾਇਆ ਜਨਤਾ ਜਾਗਰੂਕ ਹੋ ਕੇ ਵਿਰੋਧ ਕਰੋ ਸਰਕਾਰ ਦਾ ਕਿਉਕਿਂ ਰਾਸ਼ਟਰੀ ਪ੍ਰੋਜੈਕਟ ਲਈ ਫੰਡ ਨੀਂ ਹੇਗਾ ਸਰਕਾਰ ਕੋਲ ਤੇ ਦੂਜੇ ਪਾਸੇ ਮਹਿੰਗੀਆ ਗੱਡੀਆ ਤੇ ਪਖੰਡੀਆਂ ਦੀ ਸਿਕਿਉਰਟੀ ਵਾਸਤੇ ਕਰੋੜਾ ਦਾ ਖਰਚ; ਜਨਤਾ ਨਾਲ ਇਨਸਾਫ ਨਹੀਂ !!
Sat sri Akal, welcome bro!!😊😊🙏🏻. Mil jayegi direct train bhi, kaha tk demand h apki???
Amritsar se Pune aur Madurai jhodne ke liye gadi zarori hai paaji
Amritsar se Hyderabad ko bhi jhodna chahiye
Train bahut milengi ek baar mahow-khandwa-akot section pura ho jaye, fr Hyderabad banglore ki ek sath milegi via nanded.
sir lekin ab mhow aur omkarneshwar ke beech special mg train chalta hai. aur ab tak wr wale iss route ke bare mein soch liya hai kya?