Spotting
 Timeline
 Travel Tip
 Trip
 Race
 Social
 Greeting
 Poll
 Img
 PNR
 Pic
 Blog
 News
 Conf TL
 RF Club
 Convention
 Monitor
 Topic
 #
 Rating
 Correct
 Wrong
 Stamp
 PNR Ref
 PNR Req
 Blank PNRs
 HJ
 Vote
 Pred
 @
 FM Alert
 FM Approval
 Pvt

FmT LIVE - Follow my Trip with me... LIVE

Money is nothing; RailFanning is Everything

Search News
Post PNR
Large Station Board;
Entry# 408949-0

KTPK/Kotha Pakki (1 PFs)
کوٹھا پکّی     कोठा पक्की

Track: Single Diesel-Line

Show ALL Trains
Type of Station: Regular
Number of Platforms: 1
Number of Halting Trains: 5
Number of Originating Trains: 0
Number of Terminating Trains: 0
National Highway 15
State: Rajasthan
add/change address
Elevation: 184 m above sea level
Zone: NR/Northern
Division: Ambala
No Recent News for KTPK/Kotha Pakki
Nearby Stations in the News

0 Follows
Rating: NaN/5 (0 votes)
cleanliness - n/a (0)
porters/escalators - n/a (0)
food - n/a (0)
transportation - n/a (0)
lodging - n/a (0)
railfanning - n/a (0)
sightseeing - n/a (0)
safety - n/a (0)

Show ALL Trains
Departures
Arrivals
Station Map
Forum
News
Gallery
Timeline
RF Club
Station Pics
Tips

Station News

Page#    Showing 1 to 1 of 1 News Items  
Aug 12 2014 (11:19) ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਦੋ ਦੀ ਮੌਤ (beta.ajitjalandhar.com)
0 Followers
16771 views

News Entry# 189308  Blog Entry# 1185161   
  Past Edits
Aug 12 2014 (11:19AM)
Station Tag: Kotha Pakki/KTPK added by Sahil/323576
Stations:  Kotha Pakki/KTPK  
ਉਪ ਮੰਡਲ ਦੇ ਪਿੰਡ ਸੱਪਾਂਵਾਲੀ ਤੇ ਰਾਮਪੁਰਾ ਦੇ 2 ਵਿਅਕਤੀਆਂ ਦੀ ਅੱਜ ਆਪਣੇ ਸਹੁਰੇ ਪਿੰਡ ਕੋਠਾ ਪੱਕੀ (ਰਾਜਸਥਾਨ) ਵਿਖੇ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਰਿਸ਼ਤੇ 'ਚ ਸਾਂਢੂ ਲੱਗਦੇ ਇਹ ਦੋਵੇਂ ਵਿਅਕਤੀ ਕੱਲ੍ਹ ਰੱਖੜੀ ਮੌਕੇ ਆਪਣੀਆਂ ਪਤਨੀਆਂ ਨਾਲ ਸਹੁਰੇ ਗਏ ਹੋਏ ਸਨ। ਘਟਨਾ ਵਾਪਰਨ ਤੋਂ ਬਾਅਦ ਕੋਠਾ ਪੱਕੀ, ਸੱਪਾਂ ਵਾਲੀ ਅਤੇ ਰਾਮਪੁਰਾ ਵਿਖੇ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਸੱਪਾਂਵਾਲੀ ਨਿਵਾਸੀ ਵਿਜੇ ਕੁਮਾਰ ਪੁੱਤਰ ਮੋਤੀ ਲਾਲ ਆਪਣੀ ਪਤਨੀ ਛਿੰਦਰਪਾਲ ਤੇ ਉਸ ਦਾ ਸਾਂਢੂ ਪ੍ਰਭਦਿਆਲ ਪੁੱਤਰ ਲਖਮੀ ਰਾਮ ਵਾਸੀ ਰਾਮਪੁਰਾ ਆਪਣੀ ਪਤਨੀ ਸ਼ੀਲਾ ਨਾਲ ਆਪਣੇ ਸਹੁਰੇ ਪਿੰਡ ਕੋਠਾ ਪੱਕੀ (ਰਾਜਸਥਾਨ) ਰੱਖੜੀ ਮੌਕੇ ਗਏ ਸਨ। ਅੱਜ ਸਵੇਰੇ ਦੋਵੇਂ ਜਣੇ ਕੋਠਾ ਪੱਕੀ ਵਿਖੇ ਸੈਰ ਕਰਨ ਚਲੇ ਗਏ। ਖੇਤਾਂ 'ਚ ਉਹ ਰੇਲਵੇ ਸਟੇਸ਼ਨ 'ਤੇ ਪੁੱਜ ਗਏ। ਉਧਰੋਂ ਅਚਾਨਕ ਰੇਲ ਗੱਡੀ ਆ ਗਈ ਜਿਸ ਦੀ ਲਪੇਟ 'ਚ ਆਉਣ ਕਾਰਨ ਇਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪਰਿਵਾਰਕ ਮੈਂਬਰ ਤੇ ਪੁਲਿਸ ਮੌਕੇ 'ਤੇ ਪੁੱਜੀ। ਦੋਵਾਂ ਦੇ ਨਿੱਕੇ-ਨਿੱਕੇ ਬੱਚੇ...
more...
ਹਨ। ਸ਼ਾਮ ਨੂੰ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਤੇ ਇਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਪ੍ਰਭ ਦਿਆਲ ਦਰਜ਼ੀ ਦਾ ਕੰਮ ਕਰਦਾ ਸੀ ਤੇ ਇੱਕ ਲੜਕੇ ਤੇ ਇੱਕ ਲੜਕੀ ਦਾ ਪਿਤਾ ਸੀ।

18275 views
Aug 12 2014 (11:26)
Ferroequinologist
s5sahil~   13527 blog posts
Re# 1185161-1            Tags   Past Edits
Very few trains operate in this region and that too on a single track, i dont understand even then how do people meet with accidents.
Page#    Showing 1 to 1 of 1 News Items  

Scroll to Top
Scroll to Bottom
Go to Desktop site
Important Note: This website NEVER solicits for Money or Donations. Please beware of anyone requesting/demanding money on behalf of IRI. Thanks.
Disclaimer: This website has NO affiliation with the Government-run site of Indian Railways. This site does NOT claim 100% accuracy of fast-changing Rail Information. YOU are responsible for independently confirming the validity of information through other sources.
India Rail Info Privacy Policy