Full Site Search  
Tue Jan 23, 2018 21:43:48 IST
PostPostPost Stn TipPost Stn TipUpload Stn PicUpload Stn PicAdvanced Search
Large Station Board;

RMN/Raman (1 PFs)
ਰਾਮਾਂ     रामां

Track: Construction - Single-Line Electrification

Type of Station: Regular
Number of Platforms: 1
Number of Halting Trains: 10
Number of Originating Trains: 0
Number of Terminating Trains: 0
MDR, Rama Mandi
State: Punjab
add/change address
Elevation: 210 m above sea level
Zone: NWR/North Western
Division: Bikaner
 
 
No Recent News for RMN/Raman
Nearby Stations in the News

Rating: 1.5/5 (5 votes)
cleanliness - average (1)
porters/escalators - n/a (0)
food - n/a (0)
transportation - poor (1)
lodging - poor (1)
railfanning - poor (1)
sightseeing - n/a (0)
safety - poor (1)

Nearby Stations

NJM/Naojan Ramanal 1 km     BNLS/Bangi Nihal Singh Halt 6 km     RKK/Ratangarh Kanakwal 6 km     MKBH/Manwala Kot Bak 9 km     SGA/Shergarh 12 km     GHB/Gahri Bhagi 14 km     KNL/Kalanwali 14 km     SCV/Sukhchain 22 km     BTI/Bathinda Junction 28 km     BGD/Bara Gudah 29 km    

Station News

Page#    Showing 1 to 11 of 11 News Items  
Mar 17 2017 (11:17)  ਡੀਜ਼ਲ ਇੰਜਣ ਮੁਕਤ ਹੋਵੇਗਾ ਬਠਿੰਡਾ-ਦਿੱਲੀ ਰੇਲਵੇ ਟਰੈਕ (beta.ajitjalandhar.com)
back to top
Other NewsNR/Northern  -  

News Entry# 296593     
   Past Edits
Mar 17 2017 (11:17)
Station Tag: Raman/RMN added by Shubham Bansal/1613520

Mar 17 2017 (11:17)
Station Tag: Jakhal Junction/JHL added by Shubham Bansal/1613520

Mar 17 2017 (11:17)
Station Tag: Bathinda Junction/BTI added by Shubham Bansal/1613520
 
 
ਬਠਿੰਡਾ, 16 ਮਾਰਚ (ਕੰਵਲਜੀਤ ਸਿੰਘ ਸਿੱਧੂ)- ਏਸ਼ੀਆ 'ਚ ਵੱਡੇ ਰੇਲਵੇ ਜੰਕਸ਼ਨ ਵਜੋਂ ਜਾਣੇ ਜਾਂਦੇ ਬਠਿੰਡਾ ਰੇਲਵੇ ਜੰਕਸ਼ਨ ਵਿਚੋਂ ਛੇਤੀ ਹੀ ਡੀਜ਼ਲ ਇੰਜਨ ਦੀ ਵਿਦਾਇਗੀ ਹੋ ਜਾਵੇਗੀ, ਕਿਉਂਕਿ ਬਠਿੰਡਾ-ਦਿੱਲੀ ਰੇਲਵੇ ਦੇ ਦੂਹਰੀਕਰਨ ਦੇ ਨਾਲ-ਨਾਲ ਇਸ ਰੂਟ 'ਤੇ ਬਿਜਲੀਕਰਨ ਕਰਨ ਦਾ ਕੰਮ ਵੀ ਅੰਤਿਮ ਦੌਰ ਵਿਚ ਪੁੱਜ ਗਿਆ ਹੈ | ਇਸ ਟਰੈਕ 'ਤੇ ਬਿਜਲੀਕਰਨ ਹੋਣ ਨਾਲ ਜਿਥੇ ਗੱਡੀਆਂ ਦੀ ਗਤੀ ਤੇਜ਼ ਹੋ ਜਾਵੇਗੀ, ਉਥੇ ਇਸ ਨਾਲ ਰੇਲਵੇ ਨੂੰ ਵੀ ਵਿੱਤੀ ਤੌਰ 'ਤੇ ਵੀ ਲਾਭ ਹੋਣ ਦੇ ਨਾਲ-ਨਾਲ ਮੁਸਾਫ਼ਿਰਾਂ ਲਈ ਲੰਬਾ ਕਰਾਸਿੰਗ ਇੰਤਜ਼ਾਰ ਵੀ ਖ਼ਤਮ ਹੋ ਜਾਵੇਗਾ | ਜੰਗੀ ਪੱਧਰ 'ਤੇ ਬਠਿੰਡਾ ਰੇਲਵੇ ਲਾਈਨ 'ਤੇ ਬਿਜਲੀਕਰਨ ਸਿਸਟਮ ਕਰਨ ਲਈ ਖੰਭਿਆਂ ਨੂੰ ਲਗਾ ਦਿੱਤਾ ਗਿਆ ਹੈ, ਜਿਨ੍ਹਾਂ 'ਤੇ ਹਾਈ ਵੋਲਟੇਜ ਕੇਬਲ ਨੂੰ ਪਾਏ ਜਾਣ ਦਾ ਕੰਮ ਵੀ ਤੇਜ਼ੀ ਨਾਲ ਹੋ ਰਿਹਾ ਹੈ | ਇਥੇ ਦੱਸਣਯੋਗ ਹੈ ਕਿ ਦਿੱਲੀ ਤੋਂ ਜੀਂਦ ਤੱਕ ਟਰੈਕ 'ਤੇ ਬਿਜਲੀਕਰਨ ਦਾ ਕੰਮ ਪੂਰਾ ਹੋ ਚੱੁਕਿਆ ਹੈ, ਜਦੋਂਕਿ ਇਸ ਟਰੈਕ ਨੂੰ ਦੂਹਰਾ ਕਰਨ ਦਾ ਕੰਮ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ,...
more...
ਜਿਸ ਦੇ ਪੂਰਾ ਹੋਣ 'ਤੇ ਛੇਤੀ ਹੀ ਇਥੋਂ ਬਿਜਲਾਈ ਇੰਜਨ ਟਰੈਕ 'ਤੇ ਦੌੜਨਗੇ, ਤੇ ਨਵਿਆਏ ਜਾਣ ਵਾਲੇ ਇਲੈਕਟੋ੍ਰਨਿਕ ਸਿਸਟਮ ਤਹਿਤ ਗੱਡੀਆਂ ਦੀ ਕਰਾਸਿੰਗ ਮੌਕੇ ਲੰਬੀ ਉਡੀਕ ਦਾ ਝੰਜਟ ਮੁੱਕ ਜਾਵੇਗਾ |
Feb 15 2017 (09:26)  ਟਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀਆਂ ਲੱਤਾ ਕੱਟੀਆਂ (jagbani.punjabkesari.in)
back to top
Other NewsNWR/North Western  -  

News Entry# 293944     
   Past Edits
Feb 15 2017 (09:26)
Station Tag: Sirsa/SSA added by Shubham Bansal/1613520

Feb 15 2017 (09:26)
Station Tag: Bangi Nihalsingh/BNLS added by Shubham Bansal/1613520

Feb 15 2017 (09:26)
Station Tag: Raman/RMN added by Shubham Bansal/1613520

Feb 15 2017 (09:26)
Train Tag: Hisar Jind Passenger/54044 added by Shubham Bansal/1613520
 
 
ਰਾਮਾਂ ਮੰਡੀ(ਪਰਮਜੀਤ)-ਰਾਮਾਂ ਮੰਡੀ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦ ਇਕ ਨੌਜਵਾਨ ਸਿਰਸਾ ਵੱਲੋਂ ਆ ਰਹੀ ਚਲਦੀ ਰੇਲ ਗੱਡੀ 'ਚ ਚੜ੍ਹਨ ਲੱਗਾ ਤੇ ਗੱਡੀ ਦੀ ਲਪੇਟ 'ਚ ਆ ਗਿਆ ਤੇ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਇਸ ਭਿਆਨਕ ਹਾਦਸੇ ਦੀ ਸੂਚਨਾ ਰਾਮਾਂ ਮੰਡੀ ਦੀ ਸਮਾਜਸੇਵੀ ਸੰਸਥਾ ਹੈਲਪਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਨੂੰ ਮਿਲੀ ਤਾਂ ਉਹ ਤੁਰੰਤ ਆਪਣੇ ਸਾਥੀ ਸਾਹਿਲ ਬਾਂਸਲ, ਅਨਿਲ ਕੁਮਾਰ, ਚੀਨਾ ਮਾਹੀਨੰਗਲ ਸਮੇਤ ਐਂਬੂਲੈਂਸ ਰਾਹੀਂ ਰੇਲਵੇ ਸਟੇਸ਼ਨ 'ਤੇ ਪੁੱਜੇ, ਜਿੱਥੇ ਦਰਦਨਾਕ ਹਾਲਤ ਵਿਚ ਪਏ ਜ਼ਖਮੀ ਨੌਜਵਾਨ ਨੂੰ ਤੁਰੰਤ ਚੁੱਕ ਕੇ ਐਂਬੂਲੈਂਸ ਰਾਹੀਂ ਮੰਡੀ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ, ਜਿੱਥੇ ਡਾਕਟਰ ਨਾ ਹੋਣ ਕਾਰਨ ਇਸ ਮਰੀਜ਼ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਸਟਾਫ ਨਰਸਾਂ ਨੇ ਫਸਟ ਏਡ ਦੇ ਕੇ ਸਿਵਲ ਹਸਪਤਾਲ ਬਠਿੰਡਾ ਲਈ ਰੈਫਰ ਕਰ ਦਿੱਤਾ। ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੇ ਪ੍ਰਧਾਨ ਬੌਬੀ ਲਹਿਰੀ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਰਾਮਾਂ ਮੰਡੀ ਰੇਲਵੇ ਸਟੇਸ਼ਨ ਵਿਖੇ ਚਲਦੀ ਟਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ, ਟਰੇਨ ਤੋਂ...
more...
ਪੈਰ ਫਿਸਲਣ ਕਾਰਨ ਨੌਜਵਾਨ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਹਨ। ਜ਼ਖਮੀ ਦੀ ਪਛਾਣ ਗੁਰਦਾਸ ਸਿੰਘ ਪੁੱਤਰ ਮੁਲਖ ਰਾਜ ਵਾਸੀ ਪਿੰਡ ਤਾਰੂਆਣਾ ਜ਼ਿਲਾ ਸਿਰਸਾ ਹਰਿਆਣਾ ਵਜੋਂ ਹੋਈ ਹੈ।
Feb 13 2017 (09:35)  अब जीआरपी व आरपीएफ रात में करेगी गश्त (www.jagran.com)
back to top
Other NewsNR/Northern  -  

News Entry# 293764   Blog Entry# 2162420     
   Past Edits
Feb 13 2017 (09:35)
Station Tag: Raman/RMN added by Shubham Bansal/1613520

Feb 13 2017 (09:35)
Station Tag: Bathinda Junction/BTI added by Shubham Bansal/1613520
Stations:  Bathinda Junction/BTI   Raman/RMN  
 
 
रेलवे मुलाजिमों पर आए दिन हो रहे हमले को देखते हुए रात्रि के समय जनरल रेलवे पुलिस (जीआरपी) व रेलवे प्रोटेक्शन फोर्स (आरपीएफ) के जवान अब संयुक्त रूप से गश्त करेंगे, ताकि रेलवे स्टेशन से र¨नग रूम तक जाने वाले मार्ग पर किसी रेलवे मुलाजिम को किसी तरह की दिक्कत का सामना नहीं करना पड़े। इसके अलावा इस मार्ग पर लाइट का भी माकूल बंदोबस्त किया जाएगा, ताकि अंधेरे की आड़ में हमले से बचाव रहे।
दरअसल, रात्रि के समय रेलवे स्टेशन से र¨नग रूम तक के रास्ते में लूट की नीयत से कई वारदातें हो चुकी हैं। इस मार्ग पर सुरक्षा का कोई बेहतर बंदोबस्त नहीं होने की वजह से करीब छह माह में 6 रेलवे मुलाजिम हमले के शिकार हो
...
more...
चुके हैं। इस संबंधी शिकायत किए जाने पर रेलवे पुलिस अपना अधिकार क्षेत्र नहीं होने की बात कहते हुए पल्ला झाड़ लेते हैं, जिसे देखते हुए ही संयुक्त गश्त करने का फैसला लिया गया है। यहां कई वारदातें हो चुकी हैं, जिनमें लोको पायलट ड्राइवर हरीश चंद्र एसएन के सिर में हमलावर ने राड मारी, ड्राइवर अभिलाष कुमार से कुछ युवकों ने रुपये छीने, हरबंस लाल बागड़ी का पर्स छीना, बॉक्स पोर्टर म¨हदर कुमार के सिर पर राड मारा, ड्राइवर जो¨गदर ¨सह से मोबाइल रुपये छीने शामिल हैं। इसके अलावा राजेश मीना, रा¨जदर ¨सह, रोशन कुमार से भी मारपीट कर नकदी कीमती सामान छीनकर लुटेरे फरार हो चुके हैं।
रेलवे मुलाजिमों पर बार बार हो रहे हमले को देखते हुए सुरक्षा प्रदान करने का फैसला लिया गया है। अंबाला डिवीजन के डीआरएम दिनेश कुमार ने बताया कि र¨नग स्टाफ को लाने व छोड़ने के लिए प्राइवेट वाहन को हायर किया जाएगा। साथ ही जीआरपी व आरपीएफ को गश्त करने की हिदायत दी गई है। र¨नग स्टाफ पर हो रहे हमलों पर अंकुश लगाने के लिए सुरक्षा के माकूल बंदोबस्त किए जा रहे हैं। बहरहाल, रेलवे लोको पायलट गार्ड को स्टेशन से प्राइवेट वाहन अब लोको लॉबी र¨नग रूम तक छोड़ने जाएगा। देर रात अथवा अलसुबह स्टेशन से र¨नग रूम तक आने-जाने वाले रेलवे गार्ड व ड्राइवरों की सुरक्षा के मद्देनजर रेल विभाग के फैसले का रेलवे मुलाजिमों ने स्वागत किया है।
देर रात आवागमन करने वाली गाड़ियां
लंबी दूरी की अधिकतर रेलगाड़ियां देर रात ब¨ठडा स्टेशन से आवागमन करती हैं। इनमें ऋषिकेश से हरिद्वार रेलगाड़ी रात 9.25 बजे, दिल्ली-फाजिल्का इंटरसिटी रात 10 बजे, आसाम गोवहाटी गाड़ी नं.15909 रात 2.20 बजे, लालगढ़ से हरिद्वार-कालका रात 11.50 बजे, उद्यान आभा एक्सप्रेस गाड़ी रात 12 बजे, फिरोजपुर-मुंबई पंजाब मेल रात 11.40 बजे एवं सरायरोहिला गाड़ी रात 12.30 बजे आती हैं।
क्यों जोखिम भरा है रास्ता
रेलवे यार्ड में मुल्तानिया पुल के समीप र¨नग रूम बना है। वहीं लोको लॉबी भी इसी मार्ग पर है, जोकि रेलवे स्टेशन से लगभग सवा किलोमीटर दूरी पर है। र¨नग रूम लोको लॉबी में लंबी दूरी की रेल गाड़ियों के पायलट, लोको पायलट एवं गार्ड रात के समय आराम करने को आते हैं। वहीं देर रात जाने वाली गाड़ियों का र¨नग स्टाफ भी इसी मार्ग से रेलवे स्टेशन की ओर अपनी ड्यूटी के लिए आता है।

6377 views
Feb 13 2017 (09:43)
Shankar Mehani   1390 blog posts   1242 correct pred (67% accurate)
Re# 2162420-1            Tags   Past Edits
Sab kahne ki baat hai

5791 views
Feb 13 2017 (16:00)
chandankumarsingh64~   725 blog posts
Re# 2162420-2            Tags   Past Edits
yes sir
Feb 13 2017 (09:29)  ਰੇਲ ਗੱਡੀ 'ਚੋਂ ਡਿੱਗ ਕੇ ਮੁਸਾਫ਼ਿਰ ਜ਼ਖ਼ਮੀ (beta.ajitjalandhar.com)
back to top
Other NewsNWR/North Western  -  

News Entry# 293762     
   Past Edits
Feb 13 2017 (09:30)
Station Tag: Raman/RMN added by Shubham Bansal/1613520
 
 
ਬਠਿੰਡਾ, 12 ਫਰਵਰੀ (ਸਟਾਫ਼ ਰਿਪੋਰਟਰ)-ਬਠਿੰਡਾ ਰੇਲਵੇ ਦੇ ਪਲੇਟ ਫ਼ਾਰਮ ਨੰ. 7 'ਤੇ ਸ੍ਰੀ ਗੰਗਾ ਨਗਰ ਤੋਂ ਆ ਰਹੀ ਮੁਸਾਫ਼ਿਰ ਗੱਡੀ 'ਚੋਂ ਇਕ ਮੁਸਾਫ਼ਿਰ ਉਤਰਨ ਸਮੇਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ | ਸਹਾਰਾ ਜਨ ਸੇਵਾ ਦੇ ਵਰਕਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੰੁਚੇ ਤੇ ਜ਼ਖ਼ਮੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ | ਜਖ਼ਮੀ ਦੀ ਸਨਾਖ਼ਤ ਰਾਮ ਕ੍ਰਿਸ਼ਨ (55) ਵਸਨੀਕ ਸ੍ਰੀ ਗੰਗਾ ਨਗਰ ਵਜੋਂ ਹੋਈ ਹੈ, ਜੋ ਕਿ ਰਾਮਪੁਰਾ ਫੂਲ ਜਾ ਰਿਹਾ ਸੀ, ਜ਼ਖ਼ਮੀ ਦੇ ਵਾਰਸਾਂ ਨੂੰ ਇਤਲਾਹ ਦੇ ਦਿੱਤੀ ਗਈ ਹੈ |
Jan 08 2017 (08:58)  ਨੌਜਵਾਨ ਵੱਲੋਂ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ (jagbani.punjabkesari.in)
back to top
Other NewsNWR/North Western  -  

News Entry# 290759     
   Past Edits
Jan 08 2017 (08:58)
Station Tag: Bathinda Junction/BTI added by Shubham Bansal/1613520

Jan 08 2017 (08:58)
Station Tag: Raman/RMN added by Shubham Bansal/1613520
Stations:  Bathinda Junction/BTI   Raman/RMN  
 
 
ਰਾਮਾਂ ਮੰਡੀ(ਜ. ਬ.)-ਸਥਾਨਕ ਸ਼ਹਿਰ ਦੇ ਇਕ ਨੌਜਵਾਨ ਵੱਲੋਂ ਰਾਮਾਂ ਮੰਡੀ ਰੇਲਵੇ ਸਟੇਸ਼ਨ 'ਤੇ ਬਠਿੰਡਾ ਤੋਂ ਰਿਵਾੜੀ ਜਾਂਦੀ ਰੇਲ ਗੱਡੀ ਹੇਠਾਂ ਆ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮਿਲਦੇ ਹੀ ਸਥਾਨਕ ਜੀ. ਆਰ. ਪੀ. ਰੇਲਵੇ ਪੁਲਸ ਚੌਕੀ ਰਾਮਾਂ ਮੰਡੀ ਦੇ ਇੰਚਾਰਜ ਹਰਬੰਸ ਸਿੰਘ ਅਤੇ ਸਥਾਨਕ ਸ਼ਹਿਰ ਦੀ ਸਮਾਜਸੇਵੀ ਹੈਲਪਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ, ਪਿੰਕਾ ਭਾਗੀਬਾਂਦਰ, ਚੀਨੂੰ ਤੇ ਵਿਕਾਸ ਜਿੰਦਲ ਆਪਣੀ ਐਂਬੂਲੈਂਸ ਸਮੇਤ ਉਕਤ ਘਟਨਾ ਸਥਾਨ 'ਤੇ ਪੁੱਜੇ, ਜਿਥੇ ਜੀ. ਆਰ. ਪੀ. ਰੇਲਵੇ ਪੁਲਸ ਰਾਮਾਂ ਦੀ ਹਾਜ਼ਰੀ 'ਚ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਭੇਜ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਦੀਪਕ ਕੁਮਾਰ ਪੁੱਤਰ ਬਰਿੰਦਰ ਕੁਮਾਰ ਵਾਸੀ ਰਾਮਾਂ ਮੰਡੀ ਜ਼ਿਲਾ ਬਠਿੰਡਾ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਅੰਕੁਸ਼ ਕੁਮਾਰ ਨੇ ਜੀ. ਆਰ. ਪੀ. ਪੁਲਸ ਰੇਲਵੇ ਸਟੇਸ਼ਨ ਰਾਮਾਂ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸ ਦਾ ਭਰਾ ਦੀਪਕ ਕੁਮਾਰ (30) ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਗਿਆ ਸੀ ਪਰ ਉਸ ਨੇ ਰੇਲ...
more...
ਗੱਡੀ ਹੇਠਾਂ ਆ ਕੇ ਆਪਣੇ-ਆਪ ਨੂੰ ਮੌਤ ਦੇ ਘਾਟ ਉਤਾਰ ਲਿਆ। ਰੇਲਵੇ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ।
Page#    Showing 1 to 11 of 11 News Items  

Scroll to Top
Scroll to Bottom


Go to Desktop site
Disclaimer: This website has NO affiliation with the Government-run site of Indian Railways. This site does NOT claim 100% accuracy of fast-changing Rail Information. YOU are responsible for independently confirming the validity of information through other sources.